ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੁਲ੍ਹਾ ਸਾਹਿਬ

ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਕੋਟਕਪੂਰੇ ਵਾਲੇ ਸਥਾਨ ਤੇ ਡੇਰ ਕੀਤਾ ਹੋਇਆ ਸੀ ਤਾਂ ਸਿੰਘਾਂ ਇਥੇ ਇਕ ਸੰਗਣੀ ਝਿੜੀ ਵਿਚ ਲੰਗਰ ਤਿਆਰ ਕੀਤਾ | ਗੁਰੂ ਸਾਹਿਬ ਨੇ ਇਥੇ ਆਕੇ ਆਪ ਸਿੰਘਾਂ ਨੂੰ ਅਤੇ ਸੰਗਤ ਨੂੰ ਲੰਗਰ ਵਰਤਾਇਆ ਅਤੇ ਆਪ ਵੀ ਇਥੇ ਹੀ ਲੰਗਰ ਛਕਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਚੁਲ੍ਹਾ ਸਾਹਿਬ, ਕੋਟਕਪੂਰਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਕੋਟਕਪੂਰਾ ਸ਼ਹਿਰ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com