ਗੁਰਦੁਆਰਾ ਸ਼੍ਰੀ ਜਫ਼ਰਨਾਮਾ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਇਆਲ ਪੁਰਾ ਭਾਈ ਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਲੰਬਵਾਲੀ ਜਦੋਂ ਪਿੰਡ ਦੀਨਾ ਭਾਇ ਦੇਸੂ ਜੀ ਦੇ ਘਰ ਵਿਚ ਰਹਿ ਰਹੇ ਸਨ ਤਾਂ ਦੁਪਹਿਰ ਵੇਲੇ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ | ਇਹ ਸਥਾਨ ਸੰਗਣਾ ਜੰਗਲ ਹੁੰਦਾ ਸੀ ਇਸ ਸਥਾਨ ਤੇ ਸਿੰਘਾ ਦਾ ਸ਼ਸ਼ਤਰ ਬਾਜੀ ਅਤੇ ਹੋਰ ਯੁਧ ਕਲਾਂ ਦਾ ਅਭਿਆਸ ਕਰਵਾਉਂਦੇ | ਇਸੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਨੇ ਫ਼ਾਰਸੀ ਵਿਚ ਨੂੰ ਜ਼ਫ਼ਰਨਾਮਾ ਲਿਖਿਆ | ਅਤੇ ਫ਼ੇਰ ਪਿੰਡ ਦੀਨਾ ਵਾਲੇ ਸਥਾਨ ਤੋਂ ਭਈ ਦਇਆ ਸਿੰਘ ਅਤੇ ਧਰਮ ਸਿੰਘ ਦੇ ਹਥ ਔਰੰਗਾਬਾਦ ਬਾਦਸ਼ਾਹ ਔਰੰਗਜੇਬ ਨੂੰ ਭੇਜਿਆ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜਫ਼ਰਨਾਮਾ ਸਾਹਿਬ, ਦਇਆਲ ਪੁਰਾ ਭਾਈ ਕਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਦਇਆਲ ਪੁਰਾ ਭਾਈ ਕਾ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|