ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਤਲਵੰਡੀ ਸਾਬੋ ਵੱਲ ਜਾਂਦੇ ਹੋਏ ਇਥੇ ਆਏ | ਇਥੇ ਗੁਰੂ ਸਾਹਿਬ ਪਿੰਡ ਪੱਕਾ ਕਲਾਂ ਤੋਂ ਆਏ ਅਤੇ ਪਿਪਲ ਦਾ ਦਰਖਤ ਅਤੇ ਖੂਹ ਵੇਖਕੇ ਉਤਾਰਾ ਕੀਤਾ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਇਲਾਕੇ ਦਾ ਚੌਧਰੀ ਭਾਈ ਡੱਲਾ ਜੀ ਗੁਰੂ ਸਾਹਿਬ ਨੂੰ ਮਿਲਣ ਆਏ ਅਤੇ ਬੜੇ ਸਤਿਕਾਰ ਨਾਲ ਅੱਗੇ ਤਲਵੰਡੀ ਸਾਬੋ ਲੈਕੇ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ, ਬੰਗੀ ਨਿਹਾਲ ਸਿੰਘ

ਕਿਸ ਨਾਲ ਸੰਬੰਧਤ ਹੈ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਬੰਗੀ ਨਿਹਾਲ ਸਿੰਘ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com