ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮਹਲਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਅਸਥਾਨ ਤਲਵੰਡੀ ਸਾਬੋ ਬਠਿੰਡਾ ਮਾਰਗ ਦੇ ਉਤੇ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾ ਦਾ ਘੋੜ ਸਵਾਰੀ ਤਲਵਾਰ ਬਾਜੀ ਅਤੇ ਗਤਕਾ ਆਦਿ ਦਾ ਅਭਿਆਸ ਕਰਵਾਉਂਦੇ ਸਨ | ਵੈਸਾਖੀ ਵਾਲੇ ਦਿਨ ਗੁਰੂ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਕਡਦੇ ਸਨ ਅਤੇ ਨਗਰ ਕੀਰਤਨ ਇਸ ਸਥਾਨ ਤੇ ਆਉਂਦਾ ਸੀ ਫ਼ਿਰ ਇਥੇ ਸਿੰਘਾ ਦੇ ਮੁਕਾਬਲੇ ਕਰਵਾਏ ਜਾਂਦੇ ਸਨ | ਜੇਤੂਆਂ ਨੂੰ ਇਨਾਮ ਦੇ ਕੇ ਨਗਰ ਕੀਰਤਨ ਦੀ ਸਮਾਪਤੀ ਹੂਂਦੀ ਸੀ | ਇਸੇ ਰੀਤ ਦੇ ਚਲੇਦੇ ਅਜ ਵੀ ਉਸੇ ਤਰਹਾਂ ਇਥੇ ਨਗਰ ਕੀਰਤਨ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮਹਲਸਰ ਸਾਹਿਬ, ਤਲਵੰਡੀ ਸਾਬੋ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਤਲਵੰਡੀ ਸਾਬੋ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com