ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭਾਗੀ ਬਾਂਦਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਇਥੇ ਕੋਟ ਸ਼ਮੀਰ ਤੋਂ ਹੁੰਦੇ ਹੋਏ ਆਏ | ਇਥੇ ਆ ਕੇ ਗੁਰੂ ਸਾਹਿਬ ਨੇ ਇਕ ਕਿਲੇ ਨਾਲ ਆਪਣਾ ਘੋੜਾ ਬੰਨਿਆ ਜੋ ਕੇ ਅਜ ਕਲ ਪੂਰਾ ਜੰਡ ਦਾ ਦਰਖਤ ਹੈ | ਭਾਈ ਦਾਨ ਸਿੰਘ ਬਰਾੜ ਮਹਿਮਾ ਸਰਜਾ ਦਾ ਭਾਣਜਾ ਜੋ ਕਿ ਖਿਦਰਾਣੇ ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ ਉਹ ਇਸ ਪਿੰਡ ਦਾ ਰਹਿਣ ਵਾਲਾ ਸੀ ਗੁਰੂ ਸਾਹਿਬ ਇਸ ਪਿੰਡ ਭਾਈ ਦਾਨ ਸਿੰਘ ਦੀ ਭੈਣ ਨੂੰ ਮਿਲੇ ਅਤੇ ਦਿਲਾਸਾ ਦਿੱਤਾ | ਗੁਰੂ ਸਾਹਿਬ ਇਥੇ ਚਾਰ ਪਹਿਰ ਰੁਕੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ, ਭਾਗੀ ਬਾਂਦਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ


  • ਪਤਾ :-
    ਪਿੰਡ :- ਭਾਗੀ ਬਾਂਦਰ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com