ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂਸਰ ਸਰੋਵਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਤਖਤ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੰਜੀ ਸਾਹਿਬ ਸਥਾਨ ਤੇ ਬੈਠ ਕੇ ਇਸ ਸਰੋਵਰ ਵਿਚੋਂ ਪੰਜ ਦੁਸ਼ਾਲੇ ਕਾਰ ਦੇ ਕੱਢਕੇ ਅਤੇ ਉਸਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ੧੭੦੫ ਵਿਚ ਆਪ ਨੀ ਢਾਲ ਨਾਲ ਪੰਜ ਢਾਲਾ ਸਰੋਵਰ ਵਿਚੋਂ ਕਾਰ ਸੇਵਾ ਦੇ ਕੱਢ ਕੇ ਗੁਰੂਸਰ ਸਰੋਵਰ ਦਾ ਵਰ ਦਿੱਤਾ | ਉਸਤੋਂ ਬਾਅਦ ਡਾਲ ਦੀ ਬਿਮਾਰੀ ਪੈਣ ਤੇ ਗੁਰੂ ਸਾਹਿਬ ਨੇ ਅਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿਚ ਪੁਵਾਇਆ ਅਤੇ ਵਰ ਦਿੱਤਾ ਜੋ ਵੀ ਮਾਈ ਭਾਈ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਪੰਜ ਚੂਲੇ ਜਲ ਦੇ ਛਕੇਗਾ ਉਸ ਇਸ ਬਿਮਾਰੀ ਤੋਂ ਛੁਟਕਾਰਾਰਾ ਪਾਵੇਗ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂਸਰ ਸਰੋਵਰ ਸਾਹਿਬ , ਤਲਵੰਡੀ ਸਾਬੋ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • ਪਤਾ :-
    ਤਲਵੰਡੀ ਸਾਬੋ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com