ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਛੋਟਾ ਗੁੰਗਸਰ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਚਲਦੇ ਹੋਏ ਇਥੇ ਪਹੁੰਚੇ | ਇਥੇ ਬਚੇ ਮਝਾਂ ਚਰਾ ਰਹੇ ਸਨ ਜਦੋਂ ਬਚਿਆਂ ਨੇ ਗੁਰੂ ਸਾਹਿਬ ਦੇਖਿਆਂ ਤਾਂ ਉਹ ਡਰ ਕੇ ਭਜ ਗਏ ਪਰ ਇਕ ਗੁੰਗਾ ਬਚਾ ਖੜਾ ਰਿਹ ਗੁਰੂ ਸਾਹਿਬ ਨੇ ਉ ਸ ਨੂੰ ਪਿੰਡ ਬਾਰੇ ਪੁਛਿਆ ਪਰ ਉਹ ਕੁਝ੍ਹ ਨਾ ਬੋਲ ਸਕਿਆ | ਗੁਰੂ ਸਾਹਿਬ ਨੇ ਉਸਦੇ ਸਿਰ ਤੇ ਹਥ ਧਰਿਆ ਤਾਂ ਉਹ ਬੋਲ਼ ਪਿਆ ਕੇ ਇਹ ਪਿੰਡ ਕੋਠਾ ਸੋਢੀਆਂ ਕਾ ਹੈ | ਗੁਰੂ ਸਾਹਿਬ ਨੇ ਮੁਸਕਰਾ ਕਿਹਾ ਹੁਣ ਤੋ ਇਹ ਕੋਠਾ ਗੁਰੂ ਕਾ ਹੈ | ਗੁਰੂ ਸਾਹਿਬ ਨੇ ਆਸ਼ਿਰਵਾਦ ਦਿਤਾ ਕੇ ਇਥੇ ਗੁੰਗੇ ਅਤੇ ਬਹਿਰੇ ਇਥੇ ਇਸ਼ਨਾਨ ਕਰਕੇ ਠੀਕ ਹੋਣਗੇ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਛੋਟਾ ਗੁੰਗਸਰ ਸਾਹਿਬ, ਕੋਠਾ ਗੁਰੂ ਕਾ

ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਪਤਾ :-
ਪਿੰਡ :- ਕੋਠਾ ਗੁਰੂ ਕਾ
ਜ਼ਿਲ੍ਹਾ :- ਬਠਿੰਡਾ
ਰਾਜ :- ਪੰਜਾਬ
ਫ਼ੋਨ ਨੰਬਰ
 

 
 
ItihaasakGurudwaras.com