ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਜ਼ਿਲ੍ਹਾ ਬਰਨਾਲਾ ਦੇ ਪਿੰਡ ਫ਼ਰਵਾਹੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਇਥੇ ਗੁਰੂ ਸਾਹਿਬ ਸੇਖੇ ਤੋਂ ਕੱਟੂ ਹੁੰਦੇ ਹੋਏ ਆਏ | ਇਸ ਜਗਹ ਗੁਰੂ ਸਾਹਿਬ ਦੋ ਦਿਨ ਦੋ ਰਾਤਾਂ ਰਹੇ | ਉਹਨਾਂ ਦਿਨਾਂ ਵਿਚ ਇਥੇ ਭਿਆਨਕ ਬਿਮਾਰੀ ਫ਼ੈਲੀ ਹੋਈ ਸੀ | ਗੁਰੂ ਸਾਹਿਬ ਨੇ ਸੰਗਤ ਦੀ ਬੇਨਤੀ ਸੁਣ ਕੇ ਕਿਹਾ ਕੇ ਜੋ ਕੋਈ ਵੀ ਇਸ ਛਪੜੀ ਵਿਚ ਇਸਨਾਨ ਕਰੇਗਾ ਉਹ ਰਾਜੀ ਹੋ ਜਾਵੇਗਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਫ਼ਰਵਾਹੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ :-
ਪਿੰਡ :- ਫ਼ਰਵਾਹੀ
ਜ਼ਿਲਾ :- ਬਰਨਾਲਾ
ਰਾਜ :- ਪੰਜਾਬ.
ਫ਼ੋਨ ਨੰਬਰ:- |
|
|
|
|
|
|