ਗੁਰਦੁਆਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਆਏ ਅਤੇ ਬੋਹੜ ਦੇ ਦਰਖਤ ਹੇਠਾਂ ਬਿਰਾਜੇ (ਉਸ ਜਗਹ ਹੁਣ ਗੁਰਦੁਆਰਾ ਸ਼੍ਰੀ ਪੱਕਾ ਗੁਰੂਸਰ ਸਾਹਿਬ ਸ਼ੁਸ਼ੋਬਿਤ ਹੈ) ਜ਼ਦ ਗੁਰੂ ਸਾਹਿਬ ਉਥੋਂ ਚਲਣ ਲੱਗੇ ਤਾਂ ਇਕ ਬਜ਼ੁਰਗ ਮਾਈ ਜੋਨੀ ਜੀ ਗੁਰੂ ਸਾਹਿਬ ਦੇ ਪਿਛੇ ਪਿਛੇ ਆਈ | ਜਦ ਤਕ ਉਹ ਗੁਰੂ ਸਾਹਿਬ ਦੇ ਨੇੜੇ ਪੰਹੁਛ ਦੀ ਗੁਰੂ ਸਾਹਿਬ ਪਿੰਡ ਦੇ ਬਾਹਰ ਆ ਚੁਕੇ ਸਨ | ਇਸ ਜਗਹ ਪਹੁੰਚ ਕੇ ਮਾਈ ਨੇ ਗੁਰੂ ਸਾਹਿਬ ਨੂੰ ਕਚਾ ਦੁੱਧ ਦਿਤਾ | ਗੁਰੂ ਸਾਹਿਬ ਨੇ ਮਾਈ ਨੂੰ ਆਸ਼ਿਰਵਾਦ ਦਿੱਤਾ ਅਤੇ ਅਗੇ ਚੱਲ ਪਏ
ਤਸਵੀਰਾਂ ਲਈਆਂ ਗਈਆਂ :-
੨ ਨਵੰਬਰ ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਕਚਾ ਗੁਰੂਸਰ ਸਾਹਿਬ, ਹੰਡਿਆਇਆ
ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ:-
ਹੰਡਿਆਇਆ
ਜ਼ਿਲ੍ਹਾ :- ਬਰਨਾਲਾ
ਰਾਜ:- ਪੰਜਾਬ
ਫੋਨ ਨੰਬਰ:- |
|
|
|
|
|
|