ਗੁਰਦੁਆਰਾ ਸ੍ਰੀ ਬਾਬਾ ਗੁਰਦਿੱਤਾ ਜੀ ਸਾਹਿਬ, ਪਿੰਡ ਦਰਾਜ, ਤਹਿ ਤਪਾ, ਜ਼ਿਲ੍ਹਾ ਬਰਨਾਲਾ ਵਿੱਚ ਸਥਿਤ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਇੱਥੇ ਆਏ ਸਨ। ਬਾਬਾ ਗੁਰਦਿੱਤਾ ਜੀ ਮਹਿਰਾਜ ਦੀ ਜੰਗ ਵਿੱਚ ਗੁਰੂ ਸਾਹਿਬ ਦੇ ਨਾਲ ਸਨ। ਭਾਈ ਬਿਧੀ ਚੰਦ ਜੀ ਦੇ ਲਾਹੌਰ ਤੋਂ ਦੋ ਘੋੜੇ ਲਿਆਉਣ ਤੋਂ ਬਾਅਦ ਮਹਿਰਾਜ ਦੀ ਲੜਾਈ ਸਿੱਖਾਂ ਅਤੇ ਮੁਗਲ ਫੌਜਾਂ ਵਿਚਕਾਰ ਲੜੀ ਗਈ ਸੀ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਫ਼ਰਵਾਹੀ
ਕਿਸ ਨਾਲ ਸੰਬੰਧਤ ਹੈ :-
ਬਾਬਾ ਗੁਰਦਿੱਤਾ ਜੀ
ਪਤਾ :-
ਪਿੰਡ :- ਦਰਾਜ
ਤਹਿਸੀਲ਼ :- ਤਪਾ
ਜ਼ਿਲਾ :- ਬਰਨਾਲਾ
ਰਾਜ :- ਪੰਜਾਬ.
ਫ਼ੋਨ ਨੰਬਰ:- |
|
|
|
|
|
|