ਗੁਰਦੁਆਰਾ ਸ਼੍ਰੀ ਸੰਗਰਾਣਾ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਤਰਨ ਤਾਰਨ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮੁਗਲਾਂ ਨਾਲ ਪਹਿਲੀ ਜੰਗ ਜਿਤਣ ਤੋਂ ਬਾਅਦ ਆਏ ਅਤੇ ਮਾਤਾ ਸੁਲਖਣੀ ਜੀ ਨੂੰ ਸਤ ਪੁਤਰਾਂ ਦਾ ਵਰ ਬਖਸ਼ਿਆ | ਇਸ ਸਥਾਨ ਤੇ ਗੁਰੂ ਸਾਹਿਬ ਨੇ ਪਿੱਪਲੀ ਸਾਹਿਬ ਦੀ ਜੰਗ ਤੋਂ ਬਾਅਦ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ । ਸ਼ਹੀਦ ਹੋਏ ਸਿੰਘਾ ਵਿਚ ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਨਾ ਜੀ, ਭਾਈ ਤੋਤਾ ਜੀ, ਭਾਈ ਤਿਰਲੋਕਾ ਜੀ, ਭਾਈ ਸਾਈਂ ਦਾਸ ਜੀ, ਭਾਈ ਪੈਦਾ ਜੀ, ਭਾਈ ਭਗਤੂ ਜੀ, ਭਾਈ ਨੰਤਾ ਜੀ, ਭਾਈ ਨਿਹਾਲਾ ਜੀ, ਭਾਈ ਤਖਤੂ ਜੀ, ਭਾਈ ਮੋਹਨ ਜੀ, ਭਾਈ ਤੋਤਾ ਜੀ, ਭਾਈ ਮੋਹਨ ਜੀ ਅਤੇ ਭਾਈ ਗੋਪਾਲ ਜੀ ਸਨ | ਮੁਗਲ ਸਿਪਾਹੀਆਂ ਨੂੰ ਇਥੇ ਦਫ਼ਨ ਕੀਤਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸੰਗਰਾਣਾ ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਤਰਨ ਤਾਰਨ ਸੜਕ, ਅੰਮ੍ਰਿਤਸਰ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|