ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਪਿੰਡ ਵੇਰਕਾ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਬਟਾਲੇ ਨੂੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਇਥੇ ਇਕ ਪਾਣੀ ਦੀ ਢਾਬ ਦੇ ਕਿਨਾਰੇ ਜੰਡ ਦੇ ਦਰਖਤ ਹੇਠਾਂ ਬੈਠੇ | ਇਕ ਮਾਤਾ ਜਿਸ ਦੇ ਬਚੇ ਨੂੰ ਸੋਕ ੜੇ ਨਾਲ ਪੀੜਤ ਸਨ | ਗੁਰੂ ਸਾਹਿਬ ਨੇ ਮਿਹਰ ਭਰੀ ਨਿਗਾਹ ਨਾਲ ਦੇਖ ਕੇ ਕਿਹਾ ਕੇ ਇਸ ਬੱਚੇ ਨੂੰ ਇਸ਼ਨਾਨ ਕਰਨ ਲਈ ਕਿਹਾ | ਇਸ਼ਨਾਨ ਕਰਕੇ ਬਚਾ ਤੰਦਰੁਸਤ ਹੋ ਗਿਆ | ਗੁਰੂ ਸਾਹਿਬ ਨੇ ਇਸ ਛਪੜੀ ਨੂੰ ਵਰ ਦਿਤਾ "ਸੁਕੇ ਹਰੇ ਕੀਏ ਖਿਨ ਮਾਹਿ " ਇਸ ਜਗਾ ਤੇ ਸੋਕੜੇ ਬਚਿਆਂ ਨੂੰ ਪੰਜ ਵਾਰ ਇਸ਼ਨਾਨ ਕਰਵਾਉਣ ਨਾਲ ਬਚੇ ਰੋਗ ਮੁਕਤ ਹੋਣਗੇ
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ, ਵੇਰਕਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਪਿੰਡ :- ਵੇਰਕਾ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com