ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜ਼ਿਲਾ ਅਮ੍ਰਿਤਸਰ ਦੇ ਪਿੰਡ ਮਖਣਵਿੰਡੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਪਿੰਡ ਵੱਲਾ ਤੋਂ ਬਾਬਾ ਬਕਾਲੇ ਨੂੰ ਜਾਂਦੇ ਹੋਏ ਇਥੇ ਪਿੰਡ ਦੇ ਬਾਹਰ ਰੁਕੇ | ਜਦੋਂ ਪਿੰਡ ਦੀਆਂ ਮਾਈਆਂ ਨੂੰ ਗੁਰੂ ਸਾਹਿਬ ਦੇ ਆਉਣ ਦੇ ਬਾਰੇ ਪਤਾ ਲ ਗਿਆ ਤਾਂ ਉਹ ਗੁਰੂ ਸਾਹਿਬ ਦੇ ਲਈ ਲੱਸੀ ਅਤੇ ਮਖਣ ਲੈ ਕੇ ਆਈਆਂ | ਲੱਸੀ ਅਤੇ ਮਖਣ ਛਕ ਕੇ ਬਹੁਤ ਖੁਸ਼ ਹੋਏ | ਗੁਰੂ ਸਾਹਿਬ ਨੇ ਮਾਈਆਂ ਨੂੰ ਪਿੰਡ ਦਾ ਨਾਮ ਪੁਛਿਆ | ਮਾਈਆਂ ਨੇ ਦਸਿਆ ਕੇ ਪਿੰਡ ਦਾ ਅਸਲੀ ਨਾਮ ਕੋਈ ਨਹੀਂ ਹੈ } ਗੁਰੂ ਸਾਹਿਬ ਨੇ ਕਿਹਾ ਅਜ ਤੋਂ ਇਸ ਪਿੰਡ ਦਾ ਨਾਮ ਮਖਣ ਵਿੰਡੀ ਹੋਵੇਗਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ, ਮਖਣਵਿੰਡੀ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਪਤਾ
:- ਪਿੰਡ :- ਮਖਣਵਿੰਡੀ
ਜ਼ਿਲ੍ਹਾ :- ਅਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ- |
|
|
|
|
|
|