ਗੁਰਦੁਆਰਾ ਸ਼੍ਰੀ ਦਰਸ਼ਨੀ ਦਿਉੜੀ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿਚ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਹੀ ਸਥਿਤ ਹੈ | ਉਹਨਾਂ ਦਿਨ ਵਿਚ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਬਜਾਰ ਦੇ ਵਿਚਕਾਰ ਕੋਈ ਵੀ ਮਕਾਨ ਦੁਕਾਨ ਨਹੀਂ ਹੁੰਦੇ ਸੀ | ਪੁਰਾਣਾ ਸ਼ਹਿਰ ਗੁਰੁ ਕੇ ਮਹਿਲ ਅਤੇ ਭਾਈ ਸ਼ਾਲੋ ਦੀ ਜੀ ਦਾ ਟੋਬਾ ਦੇ ਆਲੇ ਦੁਆਲੇ ਹੁੰਦਾ ਸੀ | ਜਦੋਂ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਆਉਂਦੇ ਹੁੰਦੇ ਸੀ ਤਾਂ ਇਸ ਸਥਾਨ ਤੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਸਨ ਅਤੇ ਗੁਰੂ ਸਾਹਿਬ ਇਥੋਂ ਹੀ ਸਿਰ ਝੁਕਾਕੇ ਮਥਾ ਟੇਕਦੇ ਸਨ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਦਰਸ਼ਨੀ ਦਿਉੜੀ ਸਾਹਿਬ, ਅੰਮ੍ਰਿਤਸਰ
ਕਿਸ ਨਾਲ ਸੰਬੰਧਤ ਹੈ :- :- ਸ਼੍ਰੀ ਗੁਰੂ ਰਾਮਦਾਸ ਜੀਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ:- ਮਾਈ ਸੇਵਾ ਬਾਜਾਰ, ਅੰਮ੍ਰਿਤਸਰ ਸ਼ਹਿਰ
ਜ਼ਿਲ੍ਹਾ :- ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|