ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਭੰਡਾਰਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਮਦਾਸ ਵਿਚ ਸਥਿਤ ਹੈ | ਜਦੋਂ ਬਾਬਾ ਬੁਢਾ ਜੀ ਅਕਾਲ ਚਲਾਣਾ ਕਰ ਗਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਆਏ | ਗੁਰੂ ਸਾਹਿਬ ਨੇ ਅਪਣਾ ਘੋੜਾ ਗੁਰਦੁਆਰਾ ਸ਼੍ਰੀ ਸੁੱਖਾ ਜੀ ਸਾਹਿਬ ਵਾਲੇ ਸਥਾਨ ਤੇ ਬੰਨ ਕਿ ਪੈਦਲ ਚਲ ਕੇ ਇਥੇ ਆਏ | ਇਸ ਜਗਹ ਤੋਂ ਅਗੇ ਗੁਰੂ ਸਾਹਿਬ ਨੇ ਉਹਨਾਂ ਦੇ ਦੀ ਅਰਥੀ ਨੂੰ ਕਾਹਨਾਂ ਦਿੱਤਾ |

ਤਸਵੀਰਾਂ ਲਈਆਂ ਗਈਆਂ :- ੨੩ ਦਿਸੰਬਰ, ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਭੰਡਾਰਾ ਸਾਹਿਬ, ਰਮਦਾਸ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

  • ਪਤਾ :-
    ਪਿੰਡ :- ਰਮਦਾਸ
    ਜ਼ਿਲ੍ਹਾ :- ਅਮ੍ਰਿਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com