ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੋਬਿੰਦਬਾਗ ਸਾਹਿਬ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਗੁਰਦੁਆਰਾ ਸ਼੍ਰੀ ਸਚਖੰਡ ਹਜੂਰ ਸਾਹਿਬ ਦੇ ਪਿਛੇ ਸਥਿਤ ਹੈ | ਜਦ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਅਪਣੇ ਪ੍ਰਲੋਕ ਗਮਨ ਲਈ ਚਿਖਾ ਜਲਾਈ, ਉਸ ਚਿਖਾ ਲਈ ਚਂਦਨ ਦੀ ਲਕੜ ਇਸ ਬਾਗ ਵਿਚੋਂ ਲਿਜਾਈ ਗਈ ਸੀ | ਉਸ ਵਖਤ ਇਥੇ ਚਂਦਨ ਦਾ ਬਾਗ ਹੁਂਦਾ ਸੀ

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੋਬਿੰਦਬਾਗ ਸਾਹਿਬ, ਨਾੰਦੇੜ

ਪਤਾ
ਨੰਦੇੜ
ਜਿਲਾ :- ਨੰਦੇੜ
ਰਾਜ :- ਮਹਾਰਾਸ਼ਟਰ
ਫੋਨ ਨੰਬਰ:-
 

 
 
ItihaasakGurudwaras.com