ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਰਾਜ ਘਾਟ ਸਾਹਿਬ, ਬੁਰਹਾਨਪੁਰ

ਸ਼੍ਰੀ ਗੁਰੂ ਨਾਨਕ ਦੇਵ ਜੀ ਬੁਰਹਾਨਪੁਰ ਸ਼ਹਿਰ ਵਿਚ ਆਏ ਅਤੇ ਤਾਪਤੀ ਨਦੀ ਦੇ ਕਿਨਾਰੇ ਕਿਲੇ ਦੇ ਅੰਦਰ ਡੇਰਾ ਕੀਤਾ | ਗੁਰੂ ਸਾਹਿਬ ਨੇ ਦਖਣ ਤੋਂ ਵਾਪਸੀ ਸਮੇਂ ਇਥੇ ਆਏ ਅਤੇ ਆਪਣੇ ਇਕ ਸੇਵਕ ਜੀਵਨ ਦਾਸ ਨੂੰ ਮਿਲੇ | ਕੁਝ ਦਿਨ ਇੱਥੇ ਰਹਿ ਕੇ ਗੁਰੂ ਸਾਹਿਬ ਨੇ ਸੰਗਤ ਨੂੰ ਉਪਦੇਸ਼ ਦਿੱਤਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਰਾਜ ਘਾਟ ਸਾਹਿਬ, ਬੁਰਹਾਨਪੁਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਬੁਰਹਾਨਪੁਰ ਸ਼ਹਿਰ
    ਜ਼ਿਲ੍ਹਾ :- ਬੁਰਹਾਨਪੁਰ
    ਰਾਜ :- ਮਧ ਪ੍ਰਦੇਸ਼
    ਭਾਰਤ
    ਫੋਨ ਨੰਬਰ :-
     

     
     
    ItihaasakGurudwaras.com