ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਜ਼ਿਲਾ ਯਮੁਨਾ ਨਗਰ ਦੇ ਪਿੰਡ ਕਪਾਲ ਮੋਚਨ ਵਿਚ ਸਥਿਤ ਹੈ | ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਇਥੇ ਭੰਗਾਣੀ ਦੀ ਜੰਗ ਜਿਤਣ ਤੋਂ ਬਾਅਦ ਪਾਉਂਟਾ ਸਾਹਿਬ ਤੋਂ ਆਏ | ਗੁਰੂ ਸਾਹਿਬ ਨੇ ਤਲਾਬ ਦੇ ਉਤਰ ਦੀ ਵੱਲ ਇਥੇ ਡੇਰੇ ਕੀਤੇ | ਇਥੇ ਗੁਰੂ ਸਾਹਿਬ ੫੨ ਦਿਨ ਰਹੇ | ਭੰਗਾਣੀ ਦੇ ਯੁੱਧ ਵਿਚ ਸ਼ਹੀਦ ਹੋਏ ਸਿੰਘਾਂ ਸਿਖ ਸੇਵਕਾਂ ਲਈ ਜਾਪ ਕਿਤੇ ਅਤੇ ਇਸ ਸਥਾਨ ਨੂੰ ਸ਼ਹੀਦਗੰਜ ਦੀ ਪੱਦਵੀ ਦਿੱਤੀ | ਇਥੇ ਹੀ ਗੁਰੂ ਸਾਹਿਬ ਨੇ ਜੰਗ ਵਿਚ ਭਾਗ ਲੈਣ ਵਾਲਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਤੰਬੂ ਸਾਹਿਬ, ਕਪਾਲ ਮੋਚਨ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:-
ਪਿੰਡ :- ਕਪਾਲ ਮੋਚਨ
ਜ਼ਿਲਾ : ਯ੍ਮੁਨਾ ਨਗਰ
ਰਾਜ :- ਹਰਿਆਣਾ
ਫੋਨ ਨੰਬਰ:-੦੦੯੧- |
|
|
|
|
|
|