ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਨੋਹਰੀਆ ਬਜਾਰ ਵਿਚ ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ ਦੇ ਨੇੜੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਤਲਵੰਡੀ ਤੋਂ ਸ਼੍ਰੀ ਹਜੂਰ ਸਾਹਿਬ ਨੂੰ ਜਾਂਦੇ ਹੋਏ ਆਏ | ਇਥੇ ਗੁਰੂ ਸਾਹਿਬ ਲਖੀ ਤਲਾਬ ਦੇ ਨੇੜੇ ਰੁਕੇ | ਗੁਰੂ ਸਾਹਿਬ ਦੇ ਨਾਲ ਭਾਈ ਰੁਪ ਚੰਦ ਜੀ ਦੇ ਪੁਤਰ ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਜੀ ਸਨ | ਇਹ ਦੋਵਂ ਸਿੰਘ ਗੁਰੂ ਸਾਹਿਬ ਦ ਬਿਸਤਰਾ ਤਿਆਰ ਕਰਦੇ ਸਨ | ਗੁਰੂ ਸਾਹਿਬ ਭਾਈ ਡੱਲਾ ਜੀ ਨੂੰ ਨੇੜੇ ਦੇ ਭੱਠੇ ਤੇ ਗਏ ਅਤੇ ਉਹਨਾਂ ਨੂੰ ਕਿਹਾ ਆਉ ਤੁਹਾਨੂੰ ਦਿਖਾਈ ਏ ਵਿ ਤੁਹਾਨੂੰ ਅਸੀਂ ਕੀ ਕੀ ਦੇਣਾ ਹੈ | ਭਾਈ ਡੱਲਾ ਜੀ ਨੇ ਕਿਹਾ ਗੁਰੂ ਸਾਹਿਬ ਆਪਾਂ ਜਦੋਂ ਇਥੇਂ ਜਾਵਾਂਗੇ ਫ਼ੇਰ ਦੇਖ ਲਵਾਂਗੇ|

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਸਿਰਸਾ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਨੋਹਰੀਆ ਬਜਾਰ, ਸਿਰਸਾ
    ਜ਼ਿੱਲਾ :- ਸਿਰਸਾ
    ਰਾਜ :- ਹਰਿਆਣਾ
    ਫ਼ੋਨ ਨੰਬਰ :-
     

     
     
    ItihaasakGurudwaras.com