ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿੱਲਾ ਸਿਰਸਾ ਦੇ ਪਿੰਡ ਮਾਧੋਸਿੰਘਾਣਾ ਵਿਚ ਸਥਿਤ ਹੈ | ਇਹ ਸਥਾਨ ਸਿਰਸਾ ਐਲਨਾਬਾਦ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਤਲਵੰਡੀ ਤੋਂ ਸ਼੍ਰੀ ਹਜੂਰ ਸਾਹਿਬ ਨੂੰ ਜਾਂਦੇ ਹੋਏ ਆਏ | ਗੁਰੂ ਸਾਹਿਬ ਇਥੇ ਸਿਰਸਾ ਤੋਂ ਕੇ ਵਲ ਹੁਂਦੇ ਹੋਏ ਆਏ | ਇਸ ਤੋਂ ਅਗੇ ਗੁਰੂ ਸਾਹਿਬ ਨੋਹਰ ਵੱਲ ਚੱਲੇ ਗਏ |
ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਮਾਧੋਸਿੰਘਾਣਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਮਾਧੋਸਿੰਘਾਣਾ
ਜ਼ਿੱਲਾ :- ਸਿਰਸਾ
ਰਾਜ :- ਹਰਿਆਣਾ
ਫ਼ੋਨ ਨੰਬਰ :- |
|
|
|
|
|
|