ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਰੋਹਤਕ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਅਪਣੀ ਸ਼ਹੀਦੀ ਯਾਤਰਾ ਦੇ ਦੋਰਾਨ ਆਏ | ਇ ਹ ਸਥਾਨ ਰੋਹਤਕ ਜੀਂਦ ਸੜਕ ਤੇ ਸਥਿਤ ਹੈ | ਗੁਰੂ ਸਾਹਿਬ ਇਥੇ ਤਿਨ ਦਿਨ ਰੁਕੇ | ਗੁਰੂ ਸਾਹਿਬ ਇਥੇ ਤਲਾਬ ਦੇ ਨੇੜੇ ਰੁਕੇ ਅਤੇ ਦਰਖਤ ਨਾਲ ਘੋੜਾ ਬਨਿੰਆ | ਗੁਰੂ ਸਾਹਿਬ ਨੇ ਇਥੇ ਇਕ ਖੂਹ ਵੀ ਪੁਟਵਾਇਆ | ਪਰ ਹੁਣ ਉਹ ਖੁਹ ਢਕਿਆ ਹੋਇਆ ਹੈ | ਗੁਰੂ ਸਾਹਿਬ ਨੇ ਇਥੇ ਰਹਿੰਦੇ ਲੋਕਾਂ ਨਾਲ ਰਬ ਦਾ ਸੰਦੇਸ਼ ਦਿਤਾ ਅਤੇ ਅਗੇ ਆਗਰਾ ਵਲ ਨੂੰ ਚਾਲੇ ਪਾ ਦਿੱਤੇ |

ਤਸਵੀਰਾਂ ਲਈਆਂ ਗਈਆਂ :- ੨੧ ਜਨਵਰੀ, ੨੦੧੨
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ, ਰੋਹਤਕ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਰੋਹਤਕ ਜੀਂਦ ਸੜਕ
    ਜ਼ਿੱਲਾ :- ਰੋਹਤਕ
    ਰਾਜ :- ਹਰਿਆਣਾ
    ਫ਼ੋਨ ਨੰਬਰ :-
     

     
     
    ItihaasakGurudwaras.com