ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜ਼ਿੱਲਾ ਰੋਹਤਕ ਦੇ ਪਿੰਡ ਲਾਖਣ ਮਾਜਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਅਪਣੀ ਸ਼ਹੀਦੀ ਯਾਤਰਾ ਦੇ ਦੋਰਾਨ ਆਏ | ਇਹ ਪਿੰਡ ਰੋਹਤਕ ਜੀਂਦ ਸੜਕ ਤੇ ਸਥਿਤ ਹੈ | ਗੁਰੂ ਸਾਹਿਬ ਇਥੇ ਤੇਰਾਂ ਦਿਨ ਰੁਕੇ | ਇਥੋਂ ਅਗੇ ਚਲਕੇ ਗੁਰੂ ਸਾਹਿਬ ਰੋਹਤਕ ਜਾਕੇ ਰੁਕੇ |
ਤਸਵੀਰਾਂ ਲਈਆਂ ਗਈਆਂ :- ੨੧ ਜਨਵਰੀ, ੨੦੧੨ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਲਾਖਣ ਮਾਜਰਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ:- ਪਿੰਡ :- ਲਾਖਣ ਮਾਜਰਾ ਰੋਹਤਕ ਜੀਂਦ ਸੜਕ ਜ਼ਿੱਲਾ :- ਰੋਹਤਕ ਰਾਜ :- ਹਰਿਆਣਾ
ਫ਼ੋਨ ਨੰਬਰ :- |
|
|
|
|
|
|