ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਮਾਣਕ ਟਬਰਾਂ ਪਾਤਸ਼ਾਹੀ ੧੦ਵੀ ਸਾਹਿਬ ਪਿੰਡ ਮਾਣਕ ਟਬਰਾਂ, ਰਾਇਪੁਰ ਰਾਣੀ ਜ਼ਿਲਾ ਪੰਚਕੁਲ੍ਹਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ ੧੬੮੯ ਈ. ਨੂੰ ਭੰਗਾਣੀ ਦਾ ਯੁੱਧ ਜਿੱਤ ਕੇ ਪਾਉਟਾਂ ਸਾਹਿਬ ਤੇ ਨਾਹਣ, ਸਦੋਰੇ, ਲਾਹੜ ਪੁਰ ਅਤੇ ਟੋਕਾ ਸਾਹਿਬ ਹੁੰਦੇ ਹੋਏ ਇਸ ਅਸਥਾਨ ਤੇ ਦੋ ਦਿਨ ਰੁਕੇ | ਇਥੋਂ ਚਲ ਕੇ ਗੁਰੂ ਸਹਿਬ ਰਾਏਪੁਰ ਰਾਣੀ, ਨਾਡਾ ਸਾਹਿਬ ਹੁੰਦੇ ਹੋਏ ਆਨੰਦਪੁਰ ਸਾਹਿਬ ਵਾਪਿਸ ਪੁੱਜੇ । ਸੋ ਉਹਨਾਂ ਨੇ ਪਵਿੱਤਰ ਬਾਣੀ ਅਤੇ ਆਪਣੇ ਚਰਨਾ ਦੀ ਛੋਹ ਨਾਲ ਇਸ ਅਸਥਾਨ ਨੂੰ ਪਵਿੱਤਰ ਬਣਾਇਆ । ਇਥੇ ਜੋ ਵੀ ਸੱਚਾ ਸਰਧਾ ਨਾਲ ਤਨ, ਮਨ, ਧਨ ਨਾਲ ਸੇਵਾ ਕਰਨਗੇ, ਉਨ੍ਹਾਂ ਦਾ ਜੀਵਨ ਮਨੋਰਥ ਪੂਰਾ ਹੋਵੇਗਾ ਅਤੇ ਆਵਗਮਨ ਦੇ ਚੱਕਰ ਤੇ ਛੁਟਕਾਰਾ ਪਾਉਣਗੇ।

ਤ੍ਸਵੀਰਾਂ ਲਈਆਂ ਗਈਆਂ ;- ੨੩ ਸ੍ਪ੍ਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
<
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮਾਨਕ ਤਬਰਾਂ ਸਾਹਿਬ, ਰਾਏਪੁਰ ਰਾਣੀ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਰਾਇਪੁਰ ਰਾਣੀ-ਮੋਰਨੀ ਰੋਡ
    ਜ਼ਿਲਾ :- ਪੰਚ੍ਕੁਲਾ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com