ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਕੁਰੂਕਸ਼ੇਤਰ ਦੇ ਸ਼ਹਿਰ ਸ਼ਾਹਬਾਦ ਵਿਚ ਸਥਿਤ ਹੈ | ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਨਾੰਦੇੜ ਤੋਂ ਮੁਗਲਾਂ ਦਾ ਨਾਸ ਕਰਨ ਆਏ ਤਾਂ ਇਥੇ ਮੁਗਲਾਂ ਤੋ ਕਿਲਾ ਮਸਤਗੜ ਸਾਹਿਬ ਜਿਤ ਕੇ ਇਥੇ ਆਪਣਾ ਪੜਾਅ ਕੀਤਾ | ਇਸ ਤੋਂ ਅੱਗੇ ਬਾਬਾ ਜੀ ਨੇ ਪੰਜਾਬ ਵਲ ਕੂਚ ਕੀਤਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਸ਼ਾਹਬਾਦ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਬੰਦਾ ਸਿੰਘ ਜੀ ਬਹਾਦਰ

  • ਪਤਾ :-
    ਸ਼ਾਹਬਾਦ ਸ਼ਹਿਰ
    ਜ਼ਿਲਾ :- ਕੁਰੂਕਸ਼ੇਤਰ
    ਰਾਜ :- ਹਰਿਆਣਾ
     

     
     
    ItihaasakGurudwaras.com