ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਤ੍ਰਿਵੇਣੀ ਸਾਹਿਬ ਜ਼ਿਲਾ ਬਿਲਾਸਪੁਰ ਦੇ ਪਿੰਡ ਬਸੰਤਪੁਰ ਵਿਚ ਸਥਿਤ ਹੈ | ਇਹ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ੧੨ ਕ: ਮ: ਦੀ ਦੂਰੀ ਤੇ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਦੇ ਬੇਨਤੀ ਕਰਨ ਤੇ ਬਰਛਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਵਗਾਈਆਂ। ਇਥੋਂ ਦੀ ਸੰਗਤ ਦੀ ਪਾਣੀ ਦੀ ਸਮੱਸਿਆ ਹੱਲ ਕੀਤੀ । ਤਿੰਨ ਧਾਰਾ ਕਰਕੇ ਇਸ ਅਸਥਾਨ ਦਾ ਨਾਂ ਤ੍ਰਿਬੈਣੀ ਸਾਹਿਬ ਰੱਖਿਆ ਗਿਆ।

ਤਸਵੀਰਾਂ ਲਈਆਂ ਗਈਆਂ :- ੨੩ ਸਪਤੰਬਰ ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤ੍ਰਿਵੇਣੀ ਸਾਹਿਬ, ਬਿਲਾਸਪੁਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਬ੍ਸੰਤ੍ਪੁਰ
    ਜ਼ਿਲ਼ਾ - ਬਿਲਾਸ੍ਪੁਰ
    ਰਾਜ :- ਹਿਮਾਚਲ ਪ੍ਰਦੇਸ਼
    ਫੋਨ ਨੰਬਰ:-
     

     
     
    ItihaasakGurudwaras.com