ਗੁਰਦੁਆਰਾ ਸ਼੍ਰੀ ਟੋਕਾ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਸਿਰਮੋਰ ਤਹਿਸੀਲ ਨਾਹਨ ਦੇ ਪਿੰਡ ਟੋਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿਰਮੋਰ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਪ੍ਰਵਾਨ ਕਰਕੇ ਨਾਹਨ ਨੂੰ ਜਾਂਦੇ ਹੋਏ ਰੁਕੇ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕਿ ਰਾਜਾ ਮੇਦਨੀ ਪ੍ਰਕਾਸ਼ ਅਪਣੇ ਵਜੀਰਾਂ ਅਤੇ ਮੰਤਰੀਆਂ ਨੁੰ ਲੈ ਕੇ ਗੁਰੂ ਸਾਹਿਬ ਦੇ ਸੁਆਗਤ ਲਈ ਆਏ |
ਤਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਟੋਕਾ ਸਾਹਿਬ, ਟੋਕਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਿੰਡ ਟੋਕਾ
ਤਹਿਸੀਲ :- ਨਾਹਨ
ਜਿਲਾ :- ਸਿਰਮੋਰ ਰਾਜ :- ਹਿਮਾਚਲ ਪ੍ਰਦੇਸ਼
ਫੋਨ ਨੰਬਰ:- |
|
|
|
|
|
|