ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਸਿਰਮੋਰ ਦੇ ਪਿੰਡ ਭੰਗਾਣੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਅਪਣੀ ਜਿੰਦਗੀ ਦੀ ਪਹਿਲੀ ਜੰਗ ਲੜੀ, ਜੋ ਕਿ ਬਾਅਦ ਵਿਚ ਭੰਗਾਣੀ ਦੀ ਜੰਗ ਦੇ ਨਾਮ ਨਾਲ ਮਸ਼ਹੂਰ ਹੋਈ | ਜੰਗ ਵਾਲੇ ਅਸਥਾਨ ਤੇ ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ ਸਥਿਤ ਹੈ | ਇਸ ਅਸਥਾਨ ਤੋਂ ਬੈਠ ਕਿ ਗੁਰੂ ਸਾਹਿਬ ਨੇ ਜੰਗ ਦੀ ਕ ਮਾਅਨ ਸੰਭਾਲੀ ਸੀ |
ਤਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ, ਭੰਗਾਣੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਾਂਉਟਾ ਸਾਹਿਬ
ਜਿਲਾ :- ਸਿਰਮੋਰ ਰਾਜ :- ਹਿਮਾਚਲ ਪ੍ਰਦੇਸ਼
ਫ਼ੋਨ ਨੰਬਰ:- |
|
|
|
|
|
|