ਗੁਰਦੁਆਰਾ ਸ਼੍ਰੀ ਸੇਹਰਾ ਸਾਹਿਬ ਜ਼ਿਲਾ ਬਿਲਾਸਪੁਰ ਦੇ ਪਿੰਡ ਬਸੰਤਪੁਰ ਵਿਚ ਸਥਿਤ ਹੈ | ਇਹ ਅਸਥਾਨ ਗੁਰਦੁਆਰਾ ਸ਼੍ਰੀ ਅੰਨਦਪੁਰ ਸਾਹਿਬ ਤੋਂ ੧੨ ਕ: ਮ: ਦੀ ਦੁਰੀ ਤੇ ਸਥਿਤ ਹੈ | ਇਸ ਅਸਥਾਨ ਤੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵਿਆਹ ਸਮੇਂ ਪਹੁੰਚੇ | ੨੩ ਹਾੜ ਸੰਮਤ ੧੭੩੪ ਨੂੰ ਸਤਿਗੁਰੂ ਜੀ ਦੀ ਬਰਾਤ ਦਾ ਉਤਾਰਾ ਕੀਤਾ ਗਿਆ ਸੀ । ਇਸ ਅਸਥਾਨ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਸੰਤੀ ਪੋਸ਼ਾਕ ਪਹਿਨਕੇ ਗੁਰੂ ਕੇ ਲਹੌਰ ਮਾਤਾ ਜੀਤੋ ਜੀ ਨੂੰ ਵਿਆਹੁਣ ਗਏ
ਤਸਵੀਰਾਂ ਲਈਆਂ ਗਈਆਂ :-
੨੩ ਸਪਤੰਬਰ ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਸੇਹਰਾ ਸਾਹਿਬ, ਬਿਲਾਸਪੁਰ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਬ੍ਸੰਤ੍ਪੁਰ
ਜ਼ਿਲ਼ਾ - ਬਿਲਾਸ੍ਪੁਰ
ਰਾਜ :- ਹਿਮਾਚ੍ਲ ਪ੍ਰ੍ਦੇਸ਼
ਫੋਨ ਨੰਬਰ:- |
|
|
|
|
|
|