ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਰੰਣ ਥੰਬ ਸਾਹਿਬ ਜ਼ਿਲਾ ਸਿਰਮੋਰ ਤਹਿਸੀਲ ਦੇ ਪਿੰਡ ਭੰਗਾਣੀ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਖਿਲਾਫ਼ ਜੰਗ ਵਿਚ ਪਿੰਡ ਭੰਗਾਣੀ ਦੇ ਮੈਦਾਨ ਵਿਚ ਪੰਹੁਚੇ ਤਾਂ ਬੀਬੀ ਵੀਰੋ ਜੀ ਦੇ ਪੁਤਰ ਸੈਨਾਪਤੀ ਭਾਈ ਸੰਗੇ ਸ਼ਾਹ ਜੀ ਅੱਧੀ ਫ਼ੋਜ ਲੈ ਕੇ ਅੱਗੇ ਮੈਦਾਨ ਵਿਚ ਇਥੇ ਆ ਗਏ ਅਤੇ ਇਸ ਸਥਾਨ ਤੇ ਥੰਬ ਗੱਡ ਦਿੱਤਾ | ਫ਼ੋਜ ਨੂੰ ਹੁਕਮ ਕੀਤਾ ਕੇ ਇਸ ਤੋਂ ਪਿਛੇ ਕਿਸੇ ਨੇ ਨਹੀਂ ਜਾਣ ਅੱਗੇ ਬੇਸ਼ਕ ਵੱਧ ਜਾਣਾ | ਗੁਰੂ ਸਾਹਿਬ ਨੇ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਵਾਲੇ ਸਥਾਨ ਤੋਂ ਬੈਠ ਕੇ ਯੁੱਧ ਦਾ ਸੰਚਾਲਨ ਕੀਤਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਰੰਣ ਥੰਬ ਸਾਹਿਬ, ਭੰਗਾਣੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਭੰਗਾਣੀ
    ਪਾਂਉਟਾ ਸਾਹਿਬ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ:-
     

     
     
    ItihaasakGurudwaras.com