ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਪੋੜ ਸਾਹਿਬ ਜ਼ਿਲਾ ਬਿਲਾਸਪੁਰ ਦੇ ਪਿੰਡ ਬਸੰਤਪੁਰ ਵਿਚ ਸਥਿਤ ਹੈ | ਇਹ ਅਸਥਾਨ ਗੁਰਦਵਾਰਾ ਸ਼੍ਰੀ ਅੰਨਦਪੁਰ ਸਾਹਿਬ ਤੋਂ ੧੨ ਕ: ਮ: ਦੀ ਦੁਰੀ ਤੇ ਸਥਿਤ ਹੈ | ਇਸ ਅਸਥਾਨ ਤੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵਿਆਹ ਸਮੇਂ ਪਹੁੰਚੇ | ਜਦ ਗੁਰੂ ਸਾਹਿਬ ਦੇ ਘੋੜੇ ਨੇ ਅਪਨੇ ਪੋੜ ਨਾਲ ਪਥਰ ਇਕ ਪਾਸੇ ਹਟਾਇਆ ਤਾਂ ਖਾਰੇ ਪਾਣੀ ਦਾ ਚਸ਼ਮਾ ਫ਼ੁਟ ਪਿਆ

ਤਸਵੀਰਾਂ ਲਈਆਂ ਗਈਆਂ :- ੨੩ ਸਪਤੰਬਰ ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪੋੜ ਸਾਹਿਬ, ਬਿਲਾਸਪੁਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਬ੍ਸੰਤ੍ਪੁਰ
    ਜ਼ਿਲ਼ਾ - ਬਿਲਾਸ੍ਪੁਰ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com