ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ , ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਉਨਾਂ ਦੇ ਪਿੰਡ ਸਲੂਰੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਪਣੇ ਪਰਿਵਾਰ ਸਮੇਤ ਇਥੇ ਆਏ | ਇਹ ਸਥਾਨ ਉਨਾਂ ਤੋਂ ਅੰਬ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਨਾਦੋ ਨ ਜਾਂਦੇ ਹੋਏ ਆਏ | ਗੁਰਦਵਾਰਾ ਸਾਹਿਬ ਸੁਆਂ ਨਦੀ ਦੇ ਕੰਡੇ ਤੇ ਸਥਿਤ ਹੈ |
ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਸਲੂਰੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਿੰਡ ਸ੍ਲੂਰੀ
ਜ਼ਿਲਾ :- ਊਨਾ
ਰਾਜ :- ਹਿਮਾਚਲ ਪ੍ਰਦੇਸ਼
ਫੋਨ ਨੰਬਰ:- |
|
|
|
|
|
|