ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਕੋਠਾ ਸਾਹਿਬ ਜ਼ਿਲਾ ਮੰਡੀ ਦੇ ਪਿੰਡ ਗੁਰੂਕੋਠਾ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਸਾਹਿਬ ਤੋਂ ਆਏ ਅਤੇ ਕੁਝ ਦਿਨ ਇਥੇ ਰੁਕੇ | ਗੁਰੂ ਸਾਹਿਬ ਨੇ ਇਥੇ ਕਿਲੇ ਦਾ ਨੀਂਹ ਪਥਰ ਰਖਿਆ | ਪਰ ਹੁਣ ਉਹ ਕਿਲਾ ਢਹਿ ਗਿਆ ਹੈ | ਇਹ ਅਸਥਾਨ ਸੁੰਦਰਨਗਰ ਤੋਂ ਰਵਾਲਸਰ ਜਾਣ ਵਾਲੀ ਸੜਕ ਤੇ ਸਥਿਤ ਹੈ

ਤ੍ਸਵੀਰਾਂ ਲਈਆਂ ਗਈਆਂ ;- ੧੬ ਅਗ੍ਸ੍ਤ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਕੋਠਾ ਸਾਹਿਬ, ਗੁਰੂਕੋਠਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਗੁਰੂ ਕੋਠਾ
    ਜ਼ਿਲ਼ਾ- ਮੰਡੀ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com