ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਊਨਾ

ਇਹ ਸਥਾਨ ਊਨਾ ਨੰਗਲ ਸੜਕ ਦੇ ਉਤੇ ਊਨੇ ਸ਼ਹਿਰ ਵਿਚ ਹੀ ਮੋਜੂਦ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਆਏ ਅਤੇ ਇਕ ਬਾਗ ਵਿਚ ਵਿਸ਼ਰਾਮ ਕੀਤਾ ਜਿਸ ਤੋਂ ਇਸ ਦਾ ਨਾਮ ਦਮਦਮਾ ਪੈ ਗਿਆ | ਹੁਣ ਇਹ ਗੁਰਦੁਆਰਾ ਸਾਹਿਬ ਸ਼ਹਿਰ ਵਿਚ ਇਕ ਪੈਟਰੋਲ ਪੰਪ ਦੇ ਵਿਚ ਸ਼ੁਸ਼ੋਬਿਤ ਹੈ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ | ਕੇਵਲ ਇਕ ਥੜਾ ਸਾਹਿਬ ਹੀ ਗੁਰੂ ਸਾਹਿਬ ਦੀ ਯਾਦ ਵਿਚ ਸ਼ੁਸੋਬਿਤ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਊਨਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਇੰਡਿਅਨ ਆਇਲ ਪੈਟਰੋਲ ਪੰਪ, ਊਨਾ ਸ਼ਹਿਰ
    ਊਨਾ ਨੰਗਲ ਸੜਕ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com