ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਨੰਗਨੌਲੀ

ਨੰਗਨੌਲੀ ਪਿੰਡ ਹਿਮਾਚਲ ਪ੍ਰ੍ਦੇਸ਼ ਦੇ ਜ਼ਿਲਾ ਊਨਾ ਵਿਚ ਸਥਿਤ ਹੈ | ਪਹਿਲਾਂ ਇਸ ਪਿੰਡ ਦਾ ਨਾਮ ਲੰਗੜੋਲੀ ਵੀ ਲਿਖਿਆ ਗਿਆ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਸਲੂਰੀ ਤੋਂ ਆਉਂਦੇ ਹੁੰਦੇ ਸਨ ਅਤੇ ਇਕ ਉਚੀ ਪਹਾੜੀ ਤੇ ਵਿਰਾਜਦੇ ਸਨ

ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਨੰਗਨੌਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਨੰਗਨੌਲੀ
    ਜ਼ਿਲਾ :- ਊਨਾ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ:-
     

     
     
    ItihaasakGurudwaras.com