ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਮੰਡੀ ਸ਼ਹਿਰ ਵਿਚ ਤਰਨਾ ਰੋਡ ਉਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਦੇ ਮਹਾਰਾਜ ਰਾਜਾ ਸਿੱਧ ਸੈਨ ਦੀ ਬੇਨਤੀ ਨੂੰ ਸਵੀਕਾਰ ਕਰਕੇ ੧੭੫੮ ਬ੍ਰਿਕਮੀ ਜੇਠ ਮਹਿਨੇ ਇਥੇ ਮੰਡੀ ਸ਼ਹਿਰ ਆਏ | ਗੁਰੂ ਸਾਹਿਬ ਦਾ ਅਸਥਾਨ ਬਿਆਸ ਦਰਿਆ ਦੇ ਕੰਡੇ ਤੇ ਸਥਿਤ ਹੈ | ਗੁਰੂ ਸਾਹਿਬ ਦੇ ਮਾਤਾ ਜੀ ਅਤੇ ਮਹਿਲ ਮਾਤਾ ਜੀ ਨੂੰ ਆਦਰ ਸਤਿਕਾਰ ਨਾਲ ਸ਼ਹਿਰ ਦੇ ਅੰਦਰ ਰਖਿਆ ਗਿਆ |

ਗੁਰਦੁਆਰਾ ਸਾਹਿਬ ਦੀ ਬਹੁਤ ਹੀ ਮਾੜੀ ਹਾਲਤ ਹੈ | ਗੁਰਦੁਆਰਾ ਸਾਹਿਬ ਦੇ ਨਾਮ ਤੇ ਸਿਰਫ਼ ਇਕ ਕਮਰਾ ਹੈ ਜਿਸਨੂੰ ਵੀ ਤਾਲਾ ਲਗਿਆ ਹੋਇਆ ਸੀ | ਸੰਗਤ ਨੂੰ ਬੇਨਤੀ ਹੈ ਕੇ ਜ਼ਰੂਰਤ ਦੇ ਹਿਸਾਬ ਨਾਲ ਲੋੜੀਂਦੀ ਸੇਵਾ ਕਿਤੀ ਜਾਵੇ

ਤ੍ਸਵੀਰਾਂ ਲਈਆਂ ਗਈਆਂ ;- ੧੬ ਅਗ੍ਸ੍ਤ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਮੰਡੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਮਾਤਾ ਗੁਜਰੀ ਜੀ
  • ਮਾਤਾ ਜੀਤੋ ਜੀ

  • ਪਤਾ:-
    ਮੰਡੀ
    ਜ਼ਿਲ਼ਾ- ਮੰਡੀ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com