ਗੁਰਦੁਆਰਾ ਸ਼੍ਰੀ ਨਾਨਕ ਦੇਵ ਜੀ ਸਾਹਿਬ, ਜ਼ਿਲਾ ਸ਼੍ਰੀਨਗਰ ਦੇ ਸ਼ਹਿਰ ਬੀਜਬਿਹਾਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਤੇ ਪਂਡਿਤ ਬ੍ਰਹਮ ਦਾਸ ਨਾਲ ਵਿਚਾਰ ਵਟਾਂਦਰਾ ਕਿਤਾ | ਇਹ ਅਸਥਾਨ ਪਂਡਿਤ ਬ੍ਰਹਮਦਾਸ ਦਾ ਘਰ ਸੀ
ਤਸਵੀਰਾਂ ਲਈਆਂ ਗਈਆਂ :- ੧੩ ਜੂਨ, ੨੦੧੦ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਨਾਨਕ ਦੇਵ ਜੀ ਸਾਹਿਬ, ਬੀਜਬਿਹਾਰਾ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਨਾਨਕ ਦੇਵ ਜੀ
ਪਤਾ:- ਬੀਜਬਿਹਾਰਾ
ਜ਼ਿਲਾ :- ਸ਼੍ਰੀਨਗਰ
ਰਾਜ :- ਜੰਮੂ ਅਤੇ ਕਸ਼ਮੀਰ
ਫ਼ੋਨ ਨੰਬਰ:- |
|
|
|
|
|
|