ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਛਟੀ ਪਾਤਸ਼ਾਹੀ ਸਾਹਿਬ, ਜ਼ਿਲਾ ਬਾਰਾਮੁਲਾ ਦੇ ਪਿਂਡ ਪਰਮਪੀਲਾ ਵਿਚ ਸਥਿਤ ਹੈ | ਇਹ ਅਸਥਾਨ ਬਾਰਾਮੁੱਲਾ ਉੜੀ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿਂਦ ਸਾਹਿਬ ਜੀ ਇਥੇ ਬਾਦਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਨੇ ਇਸ ਅਸਥਾਨ ਤੇ ਸ਼੍ਰੀਨਗਰ, ਬਾਰਾਮੁਲਾ ਹੁਂਦੇ ਹੋਏ | ਕੁਛ ਦੇਰ ਇਥੇ ਰੁਕ ਕੇ ਗੁਰੂ ਸਾਹਿਬ ਅਗੇ ਮੁਜਰਾਬਾਦ(ਹੁਣ ਪਾਕਿਸਤਾਨ ਵਿਚ ) ਲਈ ਅਗੇ ਚਲ ਪਏ

ਤ੍ਸਵੀਰਾਂ ਲਈਆਂ ਗਈਆਂ ;-੧੮ ਜੂਨ, ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਛਟੀ ਪਾਤਸ਼ਾਹੀ ਸਾਹਿਬ, ਪਰਮਪੀਲਾ, ਉੜੀ

ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਹਰਗੋਬਿਂਦ ਸਾਹਿਬ ਜੀ

ਪਤਾ
ਪਿੰਡ :- ਪਰਮਪੀਲਾ
ਉੜੀ
ਜਿਲਾ :- ਬਾਰਾਮੁਲਾ
ਰਾਜ :- ਜੰਮੂ ਅਤੇ ਕਾਸ਼੍ਮੀਰ
ਫੋਨ ਨੰਬਰ:-
 

 
 
ItihaasakGurudwaras.com